ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ ਜ਼ਿਲਾ ਸੰਗਰੂਰ ਦੀ ਤਹਿਸੀਲ ਸੁਨਾਮ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਮੁਣਕ ਤੋਂ ਆਏ ਅਤੇ ਸੁਨਾਮ ਤੋਂ ਬਾਹਰ ਹੰਸਾਂ ਨਦੀ ਦੇ ਕਿਨਾਰੇ ਆਰਾਮ ਕੀਤਾ | ਉਸ ਸਥਾਨ ਤੋਂ ਗੁਰੂ ਸਾਹਿਬ ਬ੍ਰਾਹਮਣ ਦੀ ਬੇਨਤੀ ਤੇ ਉਸਦੇ ਘਰ ਚਲੇ ਆਏ | ਬ੍ਰਾਹਮਣ ਅਤੇ ਉਸਦੇ ਪਰਿਵਾਰ ਨੇ ਗੁਰੂ ਸਹਿਬ ਦੀ ਬਹੁਤ ਸੇਵਾ ਕੀਤੀ | ਇਸ ਸਥਾਨ ਤੇ ਗੁਰੂ ਸਾਹਿਬ ਚਾਰ ਦਿਨ ਰੁਕ ਕੇ ਗੁਰਦਵਾਰਾ ਸ਼੍ਰੀ ਨਨਕਿਆਣਾ ਸਾਹਿਬ ਸੰਗਰੂਰ ਵਾਲੇਸ ਥਾਨ ਵਲ ਚਲੇ ਗਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪਹਿਲੀ ਸਾਹਿਬ, ਸੁਨਾਮ

ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ

ਪਤਾ :-
ਸੁਨਾਮ
ਜ਼ਿਲਾ :- ਸੰਗਰੂਰ
ਰਾਜ :- ਪੰਜਾਬ
 

 
 
ItihaasakGurudwaras.com