ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਅੰਗਦ ਦੇਵ ਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਤੂੜ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਖਡੂਰ ਸਾਹਿਬ ਤੋਂ ੯ ਕਿ ਮਿ ਦੀ ਦੂਰੀ ਤੇ ਹੈ | ਸ਼੍ਰੀ ਗੁਰੂ ਅੰਗਦ ਦੇਵ ਜੀ ਇਥੇ ਪਿੰਡ ਦੀ ਸੰਗਤ ਦੀ ਬੇਨਤੀ ਤੇ ਆਏ | ਇਥੋਂ ਗੁਰੂ ਸਾਹਿਬ ਗੁਰਦਵਾਰਾ ਸ਼੍ਰੀ ਛਾਪੜੀ ਸਾਹਿਬ ਵਾਲੇ ਸਥਾਨ ਤੇ ਚਲੇ ਗਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਅੰਗਦ ਦੇਵ ਜੀ ਸਾਹਿਬ, ਤੂੜ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅੰਗਦ ਦੇਵ ਜੀ

  • ਪਤਾ :-
    ਪਿੰਡ :- ਤੂੜ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
    Phone Number :-
     

     
     
    HistoricalGurudwaras.com