ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬੀਬੀ ਵੀਰੋ ਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚਬਾਲ ਵਿਚ ਸਥਿਤ ਹੈ | ਬੀਬੀ ਵੀਰੋ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪੁਤਰੀ ਸਨ | ਬੀਬੀ ਵੀਰੋ ਜੀ ਦਾ ਵਿਆਹ ਇਸ ਸਥਾਨ ਤੇ ਭਾਈ ਸਾਧੂ ਜੀ ਨਾਲ ਹੋਇਆ | ਭਾਈ ਸਾਧੂ ਜੀ ਪਿੰਡ ਮੱਲਾ ਜ਼ਿਲਾ ਫ਼ਰੀਦਕੋਟ ਦੇ ਰਹਿਣ ਵਾਲੇ ਭਾਈ ਧਰਮਾ ਜੀ ਦੇ ਪੁਤਰ | ਇਹ ਸਥਾਨ ਗੁਰਦਵਾਰਾ ਸ਼੍ਰੀ ਮਾਈ ਭਾਗੋ ਜੀ ਦੇ ਪਿਛਲੇ ਪਾਸੇ ਸਥਿਤ ਹੈ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬੀਬੀ ਵੀਰੋ ਜੀ ਸਾਹਿਬ, ਚਬਾਲ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
  • ਬੀਬੀ ਵੀਰੋ ਜੀ

  • ਪਤਾ :-
    ਪਿੰਡ :- ਚਬਾਲ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
     

     
     
    ItihaasakGurudwaras.com