ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰ ਸ਼੍ਰੀ ਦਰਬਾਰ ਸਾਹਿਬ ਜ਼ਿਲਾ ਤਰਨ ਤਾਰਨ ਦੀ ਤਹਿਸੀਲ ਗੋਇੰਦਵਾਲ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਸੰਭਾਲਣ ਤੋਂ ਬਾਅਦ ਗੋਇੰਦ ਵਾਲ ਸਾਹਿਬ ਵਿਖੇ ਆਪਣਾ ਸਥਾਨ ਬਣਾਇਆ | ਇਹ ਸਿਖ ਧਰਮ ਦਾ ਪਹਿਲਾ ਸਥਾਨ ਹੈ ਜੋ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਦੇਖ ਰੇਖ ਵਿਚ ਬਣਵਾਇਆ | ੧੬੧੬ ਵਿਚ ਗੁਰੂ ਸਾਹਿਬ ਨੇ ਬਾਉਲੀ ਸਾਹਿਬ ਦਾ ਵੀ ਨਿਰਮਾਣ ਸ਼ੁਰੂ ਕੀਤਾ ਅਤੇ ਇਸ ਵਿਚ ਆਪ ਸੇਵਾ ਕੀਤੀ | ਨਾਲ ਜੀ ਗੁਰੂ ਸਾਹਿਬ ਨੇ ਬਖਸ਼ਿਆ ਜੋ ਕੋਵੀ ਕੋਈ ਇਸ ਬਾਉਲੀ ਦੀਆਂ ਚੋਰਾਸੀ ਪਾਉੜੀਆਂ ਤੇ ਜਪਜੀ ਸਾਹਿਬ ਦਾ ਪਾਠ ਕਰੂਗਾ ਉਸ ਦੀ ਚੋਰਾਸੀ ਕਟ ਜਾਊਗੀ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰ ਸ਼੍ਰੀ ਦਰਬਾਰ ਸਾਹਿਬ, ਗੋਇੰਦਵਾਲ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ :-
    ਗੋਇੰਦਵਾਲ ਸਾਹਿਬ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-0091-1859-222034
     

     
     
    ItihaasakGurudwaras.com