ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂ ਕਾ ਖੂਹ ਸਾਹਿਬ ਤਰਨ ਤਾਰਨ ਸ਼ਹਿਰ ਵਿਚ ਸਥਿਤ ਹੈ । ਗੁਰਦਵਾਰਾ ਸਾਹਿਬ ਵਿਖੇ ਸਥਿਤ ਖੂਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦਵਾਉਣਾ ਸ਼ੁਰੂ ਕੀਤਾ | ਸੰਮਤ ੧੬੪੭ ਨੂੰ ਜਦੋਂ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਰੰਭੀ ਗਈ ਸੀ ਤਾਂ ਆਪ ਜੀ ਰਾਤ ਦੇ ਸਮੇ ਕਾਰ ਸੇਵਾ ਦੀ ਸਮਾਪਤੀ ਉਪਰੰਤ ਇਸੇ ਸਥਾਨ ਤੇ ਆਕੇ ਬਿਸ਼ਰਾਮ ਕਰਿਆ ਕਰਦੇ ਸਨ । ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਕਰ ਕਮਲਾਂ ਦੁਆਰਾ ਇਸ ਖੂਹ ਦਾ ਨਿਰਮਾਣ ਹੋਣ ਕਰਕੇ ਇਸ ਦਾ ਨਾਮ ਗੁਰੂ ਕਾ ਖੂਹ ਪਿਆ

ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬.
 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੁਰੂ ਕਾ ਖੂਹ ਸਾਹਿਬ, ਤਰਨ ਤਾਰਨ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ
    ਖਡੂਰ ਸਾਹਿਬ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com