ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮਾਈ ਭਾਗੋ ਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਚਬਾਲ ਵਿਚ ਸਥਿਤ ਹੈ | ਇਹ ਸਥਾਨ ਮਾਈ ਭਾਗੋ ਜੀ (ਮਾਤਾ ਭਾਗ ਕੌਰ ਜੀ) ਦਾ ਜਨਮ ਅਸਥਾਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ੪੦ ਸਿੰਘਾ ਨੂੰ ਮੁੜ ਵੰਗਾਰ ਕੇ ਵਾਪਿਸ ਮੁਗਲਾਂ ਨਾਲ ਜੰਗ ਲੜਨ ਲੀ ਗੁਰੂ ਸਾਹਿਬ ਕੋਲ ਮੁਕਤਸਰ ਸਾਹਿਬ ਲੈ ਕੇ ਗਏ | ਅਤੇ ਉਹ ਚਾਲੀ ਸਿੰਘ ਵੀ ਉਸ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਜੀ ਗੁਰੂ ਸਾਹਿਬ ਦੇ ਨਾਲ ਹਜੂਰ ਸਾਹਿਬ ਤਕ ਗਏ ਅਤੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਥੇ ਹੀ ਰਹੇ | ਮਾਤਾ ਜੀ ਨੇ ਆਪਣਾ ਅੰਤਿਮ ਸਮਾਂ ਮਾਤਾ ਜੀ ਨੇ ਪਿੰਡ ਜਨਵਾੜਾ ਕਰਨਾਟਕਾ ਵਿਚ ਬਿਤਾਇਆ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮਾਈ ਭਾਗੋ ਜੀ ਸਾਹਿਬ, ਚਬਾਲ

ਕਿਸ ਨਾਲ ਸੰਬੰਧਤ ਹੈ :-
  • ਮਾਈ ਭਾਗੋ ਜੀ

  • ਪਤਾ :-
    ਪਿੰਡ :- ਚਬਾਲ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
     

     
     
    ItihaasakGurudwaras.com