ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਤਹਿਸੀਲ ਦੇ ਪਿੰਡ ਨਾਰਲੀ ਵਿਚ ਸਥਿਤ ਹੈ | ਇਸ ਪਿੰਡ ਦੇ ਭਾਈ ਮਾਈ ਦਾਸ ਜੀ ਸ਼੍ਰੀ ਗੁਰੂ ਅਮਰ ਦੱਸ ਜੀ ਦੇ ਸੇਵਕ ਸਨ | ਭਾਈ ਸਾਹਿਬ ਗੁਰੂ ਸਾਹਿਬ ਨੂੰ ਗੋਇੰਦ ਵਾਲ ਸਾਹਿਬ ਵਿਖੇ ਮਿਲੇ ਸਨ | ਗੁਰੂ ਸਾਹਿਬ ਨੇ ਉਹਨਾਂ ਨੁੰ ਇਕ ਮੰਜੀ ਥਾਪ ਕੇ ਇਸ ਇਲਾਕੇ ਵਿਚ ਸਿਖੀ ਪਰਚਾਰ ਕਰਨ ਲਈ ਕਿਹਾ | ਉਹ ਮੰਜੀ ਅਜ ਵੀ ਇਥੇ ਸੰਭਾਲ ਕੇ ਰਖੀ ਗਈ ਹੈ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੰਜੀ ਸਾਹਿਬ, ਨਾਰਲੀ

ਕਿਸ ਨਾਲ ਸੰਬੰਧਤ ਹੈ :-
  • ਭਾਈ ਮਾਈ ਦਾਸ ਜੀ

  • ਪਤਾ :-
    ਪਿੰਡ :- ਨਾਰਲੀ
    ਜ਼ਿਲਾ :- ਤਰਨ ਤਾਰਨ
    ਰਾਜ :- ਪੰਜਾਬ
     

     
     
    HistoricalGurudwaras.com