ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਕਬੁਤਰ ਸਾਹਿਬ, ਰਾਜਸਥਾਨ ਦੇ ਜ਼ਿਲਾ ਹਨੁਮਾਨਗੜ, ਨੌਹਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਹਿਬ ਤੋਂ ਚਲ ਕੇ ਨੰਦੇੜ ਸਾਹਿਬ ਨੂੰ ਜਾਂਦੇ ਹੋਏ ਇਥੇ ਆਏ | ਸਿਰਸਾ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਥੇ ਆਏ | ਗੁਰੂ ਸਾਹਿਬ ਇਥੇ ਪਾਣੀ ਦੇ ਨੇੜੇ ਬੈਠੇ | ਇ ਥੇ ਨੇੜੇ ਹੀ ਇਕ ਮੰਦਿਰ ਹੈ ਜਿਥੇ ਲੋਕ ਕਬੁਤਰਾਂ ਨੂੰ ਦਾਣਾ ਪਾਂਉਦੇ ਸੀ | ਨਿਸ਼ਾਨੇ ਬਾਜੀ ਕਰਦਿਆਂ ਇਕ ਕਬੂਤਰ ਦੇ ਤੀਰ ਲਗਿਆ ਅਤੇ ਕਬੂਤਰ ਥੱਲੇ ਡਿਗ ਪਿਆ | ਇਹ ਦੇਖ ਲੋਕ ਬਹੁਤ ਨਾਰਾਜ਼ ਹੋਣ ਲਗੇ | ਗੁਰੂ ਸਾਹਿਬ ਨੇ ਆਸ਼ਿਰਵਾਦ ਨਾਲ ਇਕ ਨਾਈ ਨੇ ਕਬੂਤਰ ਨੂੰ ਫ਼ੇਰ ਜਿਂਉਦਿਅਂ ਕੀਤਾ |

ਤਸਵੀਰਾਂ ਲਈਆਂ ਗਈਆਂ :- ੧੭ ਮਾਰਚ, ੨੦੧੩
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਕਬੁਤਰ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਨੌਹਰ
    ਜ਼ਿਲਾ :- ਹਨੁਮਾਨਗੜ,
    ਰਾਜ :- ਰਾਜਸਥਾਨ
    ਫ਼ੋਨ ਨੰਬਰ:-
     

     
     
    ItihaasakGurudwaras.com