ਗੁਰੁਦਵਾਰਾ ਸ਼੍ਰੀ ਚੱਕੀ ਸਾਹਿਬ ਜ਼ਿਲਾ ਉਤਰਾਖੰਡ ਰਾਜ਼ ਦੇ ਜ਼ਿਲਾ ਉਧਮ ਸਿੰਘ ਨਗਰ ਪਿੰਡ ਟਾੰਡਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਹਰਾ ਜੀ ਅਰਦਾਸ ਸੁਣਕੇ ਇਸ ਅਸਥਾਨ ਤੇ ਪੰਹੁਚੇ | ਗੁਰੂ ਸਾਹਿਬ ਦੇ ਹੁਕਮ ਤੇ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੂੰ ਗੁਪਤ ਰਹਿਣਾ ਪਿਆ | ਗੁਰੂ ਸਾਹਿਬ ਛੋਟੇ ਜਿਹੇ ਬਾਲਕ ਦਾ ਰੂਪ ਧਾਰ ਕਿ ਰੋੜੀ ਤੇ ਜਾ ਬੈਠੇ | ਰੁਹੇਲਾ ਪਠਾਨ ਗੁਰੂ ਸਾਹਿਬ ਨੂੰ ਫ਼ੜ ਕੇ ਲੈ ਗਿਆ ਅਤੇ ਬੇਗਮਾਂ ਦੇ ਮਨਾਂ ਕਰਨ ਤੇ ਵੀ ਵੇਚ ਦਿਤਾ | ਖਰੀਦਣ ਵਾਲੇ ਵਪਾਰੀ ਨੇ ਉਸ ਬਾਲਕ (ਗੁਰੂ ਸਾਹਿਬ) ਕੋਲੋਂ ਚਕੀ ਪਿਸਵਾਈ ਪਰ ਚਕੀ ਪੀਸ ਣ ਤੋਂ ਬਾਅਦ ਜਦ ਆਟਾ ਇਕ ਬੁਕ ਤੋਂ ਨਾ ਵਧਿਆ ਤਾਂ ਬੇਗਮਾਂ ਨੇ ਹਾ ਹਾ ਕਾਰ ਮਚਾ ਦਿਤੀ ਕੇ ਇਹ ਕੋਈ ਸੰਤ ਫ਼ਕੀਰ ਹੈ | ਪਠਾਨ ਨੇ ਬਾਲਕ (ਗੁਰੂ ਸਾਹਿਬ) ਕੋਲੋਂ ਮਾਫ਼ੀ ਮੰਗੀ | ਬਾਲਕ (ਗੁਰੂ ਸਾਹਿਬ) ਨੇ ਉਹਨਾਂ ਵੀ ਉਹੀ ਉਪਦੇਸ਼ ਦੇ ਕੇ ਫ਼ਿਰ ਰੋੜੀ ਤੇ ਆ ਬੈਠ ਗਏ |
ਵਧੇਰੇ ਜਾਣਕਾਰੀ ਲਈ ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ ਦਾ ਇਤਿਹਾਸ ਪੜੋ
ਤ੍ਸਵੀਰਾਂ ਲਈਆਂ ਗਈਆਂ :- ੨੨ ਮਾਰ੍ਚ, ੨੦੦੯ |
|
|
| ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
| |
|
|
| |
| |
ਵਧੇਰੇ ਜਾਣਕਾਰੀ:-
ਗੂਰੁਦਵਾਰਾ ਸ਼੍ਰੀ ਚੱਕੀ ਸਾਹਿਬ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ
ਪਿੰਡ ਟਾਂਡਾ
ਖਟੀਮਾ
ਜਿਲਾ :- ਉਧ੍ਮ ਸਿੰਘ ਨਗਰ ਰਾਜ :- ਉਤਰਾਖੰਡ
ਫੋਨ ਨੰਬਰ:- |
|
| |
|
|
| |
| |
|