ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਦਸਤਾਰ ਅਸਥਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੋਰ ਦੇ ਪਾਉਂਟਾ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਗੁਰੂਦਵਾਰਾ ਸ਼੍ਰੀ ਪਾਉਂਟਾ ਸਾਹਿਬ ਦੇ ਨਾਲ ਹੀ ਸਥਿਤ ਹੈ | ਇਹ ਪਵਿੱਤਰ ਅਸਥਾਨ ਸਾਰੇ ਸੰਸਾਰ ਵਿਚ ਇਕ ਵਿਸ਼ੇਸ ਮਹਾਨਤਾ ਰਖਦਾ ਹੈ। ਇਥੇ ਬੈਠ ਕੇ ਦਸ਼ਮੇਸ਼ ਪਿਤਾ ਆਪਣੀ ਦਸਤਾਰ ਸਜਾਂਉਦੇ ਸਨ ਅਤੇ ਸੋਹਣੀਆਂ ਦਸਤਾਰਾਂ ਸਜਾਂਉਣ ਵਾਲਿਆਂ ਨੂੰ ਵੇਖ-ਵੇਖ ਕੇ ਪ੍ਰਸੰਨ ਹੁੰਦੇ ਸਨ ਕਿਉਂ ਕੀ ਆਪ ਜੀ ਇਸ ਅਸਥਾਨ ਤੇ ਬੈਠ ਕੇ ਇਕ ਮੁਕੰਮਲ ਅਤੇ ਆਦਰਸ਼ ਇਨਸਾਨ ਬਨਾਣ ਦੀ ਤਿਆਰੀ ਕਰ ਰਹੇ ਸਨ । ਪੀਰ ਬੁੱਧੂ ਸ਼ਾਹ ਨੂੰ ਵੀ ਇਥੇ ਗੁਰੂ ਸਾਹਿਬ ਨੇ ਪਵਿੱਤਰ ਕੇਸਾਂ ਸਮੇਤ ਕੰਘਾ ਅਤੇ ਸਿਰੋਪਾਉ ਬਖਸ਼ਿਸ਼ ਕੀਤਾ।

ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਦਸਤਾਰ ਅਸਥਾਨ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਪਾਂਉਟਾ ਸਾਹਿਬ
  ਜਿਲਾ :-ਸਿਰ੍ਮੋਰ
  ਰਾਜ :- ਹਿਮਾਚਲ ਪ੍ਰਦੇਸ਼
  ਫੋਨ ਨੰਬਰ:-੦੦੯੧-੧੭੦੪-੨੨੨੩੪੮, ੨੨੨੬੬੮
   

   
   
  ItihaasakGurudwaras.com