ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਕਾਂਗੜਾ ਦੇ ਸ਼ਹਿਰ ਨਦੋਨ ਵਿਚ ਸਥਿਤ ਹੈ | ਨਦੋਨ ਉਨਾਂ-ਅੰਬ-ਕਾਂਗੜਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਕੇਹਲੂਰ ਦੇ ਰਾਜਾ ਭੀਮ ਚੰਦ ਦੀ ਮਦਦ ਕਰਨ ਆਏ | ਗੁਰੁ ਸਾਹਿਬ ਉਸਨੂੰ ਮੁਗਲ ਜਰਨੈਲ ਅਲਿਫ਼ ਖਾਨ ਤੋਂ ਬਚਾਉਣ ਆਏ | ਗੁਰੂ ਸਾਹਿਬ ਨੇ ਇਥੇ ਮੁਗਲ ਜਰਨੈਲ ਅਲਿਫ਼ ਖਾਨ ਦੇ ਖਿਲਾਫ਼ ਅਪਣੀ ਜਿੰਦਗੀ ਦੀ ਦੁਸਰੀ ਜੰਗ ਲੜੀ | ਜੰਗ ਜਿਤਣ ਤੋਂ ਬਾਅਦ ਗੁਰੂ ਸਾਹਿਬ ਇਥੇ ਨੋਂ ਦਿਨ ਰੁਕੇ | ਇਸੇ ਕਰਕੇ ਇਸ ਸ਼ਹਿਰ ਦਾ ਨਾਮ ਨਦੋਨ ਪੈ ਗਿਆ | ਗੁਰੂਦਵਾਰਾ ਸਾਹਿਬ ਬਿਆਸ ਦਰਿਆ ਦੇ ਕੰਡੇ ਤੇ ਸਥਿਤ ਹੈ |

ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਨਦੌਨ
    ਜ਼ਿਲਾ :- ਕਾਂਗਰਾ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ:-
     

     
     
    ItihaasakGurudwaras.com