ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਉਨਾਂ ਦੇ ਪਿੰਡ ਸਲੂਰੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਪਣੇ ਪਰਿਵਾਰ ਸਮੇਤ ਇਥੇ ਆਏ | ਇਹ ਸਥਾਨ ਉਨਾਂ ਅੰਬ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਨਾਦੋ ਨ ਜਾਂਦੇ ਹੋਏ ਆਏ | ਗੁਰੂਦਵਾਰਾ ਸਾਹਿਬ ਸੁਆਂ ਨਦੀ ਦੇ ਕੰਡੇ ਤੇ ਸਥਿਤ ਹੈ |

ਤਸਵੀਰਾਂ ਲਈਆਂ ਗਈਆਂ ;- ੧੯ ਸ੍ਪਤੰਬਰ, ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਪਿੰਡ ਸ੍ਲੂਰੀ
  ਜ਼ਿਲਾ :- ਊਨਾ
  ਰਾਜ :- ਹਿਮਾਚਲ ਪ੍ਰਦੇਸ਼
  ਫੋਨ ਨੰਬਰ:-
   

   
   
  ItihaasakGurudwaras.com