ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦੁਵਾਰਾ ਸ੍ਰੀ ਰਵਾਲਸਰ ਸਾਹਿਬ, ਹਿਮਾਂਚਲ ਪ੍ਰਦੇਸ਼ ਦੇ ਰਵਾਲਸਰ ਕਸਬੇ (ਜਿਲਾ ਮੰਡੀ) ਵਿੱਚ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੁਸਲਮਾਨ ਬਾਦਸ਼ਾਹ ਔਰੰਗਜ਼ੇਬ, ਦੇ ਹਿੰਦੂ ਧਰਮ ਖਿਲਾਫ਼ ਜ਼ੁਲਮ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਬਾਈ ਧਾਰ ਦੇ ਪਹਾੜੀ ਰਾਜਿਆਂ ਨਾਲ ਸੰਨ ੧੭੦੧ ਵਿਚ ਇੱਕ ਬੈਠਕ ਕੀਤੀ ਸੀ | ਗੁਰੂ ਸਾਹਿਬ ਇਸ ਅਸਥਾਨ ਤੇ ਇੱਕ ਮਹੀਨਾ ਰੁਕੇ ਸਨ |

ਤ੍ਸਵੀਰ ਲਈ ਗਈ:- ੨੩ ਸ੍ਪ੍ਤੰਬਰ, ੨੦੦੭.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਰਵਾਲਸਰ ਸਾਹਿਬ, ਰਵਾਲਸਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਰਵਾਲਸਰ
    ਜ਼ਿਲ਼ਾ- ਮੰਡੀ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com