ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਤੀਰਗੜੀ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਸਿਰਮੋਰ ਦੇ ਪਿੰਡ ਭੰਗਾਣੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਅਪਣੀ ਜਿੰਦਗੀ ਦੀ ਪਹਿਲੀ ਜੰਗ ਲੜੀ, ਜੋ ਕਿ ਬਾਅਦ ਵਿਚ ਭੰਗਾਣੀ ਦੀ ਜੰਗ ਦੇ ਨਾਮ ਨਾਲ ਮਸ਼ਹੂਰ ਹੋਈ | ਜੰਗ ਵਾਲੇ ਅਸਥਾਨ ਤੇ ਗੁਰੂਦਵਾਰਾ ਸ਼੍ਰੀ ਭੰਗਾਣੀ ਸਾਹਿਬ ਸਥਿਤ ਹੈ | ਇਸ ਅਸਥਾਨ ਤੋਂ ਬੈਠ ਕਿ ਗੁਰੂ ਸਾਹਿਬ ਨੇ ਜੰਗ ਦੀ ਕ ਮਾਅਨ ਸੰਭਾਲੀ ਸੀ |

ਤਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਤੀਰ ਗੜੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਾਂਉਟਾ ਸਾਹਿਬ
    ਜਿਲਾ :- ਸਿਰਮੋਰ
    ਰਾਜ :- ਹਿਮਾਚਲ ਪ੍ਰਦੇਸ਼
    ਫ਼ੋਨ ਨੰਬਰ:-
     

     
     
    ItihaasakGurudwaras.com