ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਤ੍ਰਿਬੈਣੀ ਸਾਹਿਬ ਜ਼ਿਲਾ ਬਿਲਾਸ ਪੁਰ ਦੇ ਪਿੰਡ ਬਸੰਤਪੁਰ ਵਿਚ ਸਥਿਤ ਹੈ | ਇਹ ਗੁਰੂਦ ਵਾਰਾ ਸਾਹਿਬ, ਗੁਰੂਦਵਾਰਾ ਸ਼੍ਰੀ ਅਨੰਦਪੁਰ ਸਾਹਿਬ ਤੋਂ ੧੨ ਕ: ਮ: ਦੀ ਦੂਰੀ ਤੇ ਸ ਥਿਤ ਹੈ | ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੰਗਤਾਂ ਦੇ ਬੇਨਤੀ ਕਰਨ ਤੇ ਬਰਛਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਵਗਾਈਆਂ। ਇਥੋਂ ਦੀ ਸੰਗਤ ਦੀ ਪਾਣੀ ਦੀ ਸਮੱਸਿਆ ਹੱਲ ਕੀਤੀ । ਤਿੰਨ ਧਾਰਾ ਕਰਕੇ ਇਸ ਅਸਥਾਨ ਦਾ ਨਾਂ ਤ੍ਰਿਬੈਣੀ ਸਾਹਿਬ ਰੱਖਿਆ ਗਿਆ।

ਤਸਵੀਰਾਂ ਲਈਆਂ ਗਈਆਂ :- ੨੩ ਸਪਤੰਬਰ ੨੦੦੭
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਤ੍ਰਿਵੇਣੀ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਬ੍ਸੰਤ੍ਪੁਰ
    ਜ਼ਿਲ਼ਾ - ਬਿਲਾਸ੍ਪੁਰ
    ਰਾਜ :- ਹਿਮਾਚਲ ਪ੍ਰਦੇਸ਼
    ਫੋਨ ਨੰਬਰ:-
     

     
     
    ItihaasakGurudwaras.com