ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਉਤਰ ਪ੍ਰ੍ਦੇਸ਼ ਰਾਜ ਦੇ ਆਗਰੇ ਸ਼ਹਿਰ ਵਿਚ ਸਥਿਤ ਹੈ | ਗੁਰੂਦਵਾਰਾ ਸਾਹਿਬ ਪੁਰਾਣੇ ਸ਼ਹਿਰ ਦੇ ਵਿਚ ਨ੍ਯਾਬਾਂਸ, ਲੋਹਾ ਮੰਡੀ ਦੇ ਨੇੜੇ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੀਲੂ ਵਾਲੇ ਰੁੱਖ ਦੇ ਥੱਲੇ (ਜਿੱਥੇ ਅੱਜ ਕੱਲ ਨਿਸ਼ਾਨ ਸਾਹਿਬ ਹੈ) ਸੰਗਤਾ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਅਤੇ ਦੁੱਖੀਆਂ ਦੇ ਦੁੱਖ ਦੂਰ ਕੀਤੇ । ਹਰ ਸਾਲ ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਮੇਲਾ ਲਗਦਾ ਹੈ।

ਤ੍ਸਵੀਰਾਂ ਲਈਆਂ ਗਈਆਂ :- ੨੭ ਸ੍ਪ੍ਤੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦੁਵਾਰਾ ਸ਼੍ਰੀ ਦੁਖ ਨਿਵਾਰਨ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਨਇਆ ਬਾਂਸ
  ਨੇੜੇ ਲੋਹਾ ਮੰਡੀ
  ਜਿਲਾ :- ਆਗਰਾ
  ਰਾਜ :- ਉਤਰ ਪ੍ਰ੍ਦੇਸ਼
  ਫੋਨ ਨੰਬਰ :-
   

   
   
  ItihaasakGurudwaras.com