ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਗੁਰੂ ਅਲਮਸਤ ਜੀ ਉਤਰਾਖੰਡ ਦੇ ਹਰਿਦਵਾਰ ਜ਼ਿਲਾ ਉਧਮ ਸਿੰਘ ਨਗਰ ਦੇ ਪਿੰਡ ਨਾਨਕਮਤਾ ਵਿਚ ਸਥਿਤ ਹੈ | ਬਾਬਾ ਅਲਮਸਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ (ਸ਼੍ਰੀ ਗੁਰੂ ਨਾਨਕਮਤਾ ਸਾਹਿਬ ਜੀ )ਦੀ ਦੇਖ ਰੇਖ ਕਰਦੇ ਸਨ ਅਤੇ ਇਸ ਸਥਾਨ ਤੇ ਤਪ ਕਰਦੇ ਸਨ |

ਤਸਵੀਰਾਂ ਲਈਆਂ ਗਈਆਂ :- ੨੦ ਮਾਰਚ, ੨੦੦੯.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਗੁਰੂ ਅਲਮਸਤ ਜੀ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਅਲਮਸਤ ਜੀ

  • ਪਤਾ:-
    ਗੁਰੂਦਵਾਰਾ ਸ਼੍ਰੀ ਨਾਨਕਮਤਾ ਸਾਹਿਬ ਜੀ
    ਸਿਤਾਰਗੰਜ ਖਟੀਮਾ ਰੋਡ
    ਜ਼ਿਲਾ :- ਉਧਮ ਸਿੰਘ ਨਗਰ (ਰੁਦਰਪੁਰ)
    ਰਾਜ :- ਉਤਰਾਖੰਡ
    ਫ਼ੋਨ ਨੰਬਰ :-
     

     
     
    ItihaasakGurudwaras.com