ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਸੰਤਸਾਗਰ ਸਾਹਿਬ ਪਿੰਡ ਗੈੰਡੀਖਾਤਾ, ਜ਼ਿਲਾ ਹਰਿਦੁਆਰ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਪਿੰਡ ਗੈੰਡੀਖਾਤਾ ਜਿਲ੍ਹਾ ਹਰਿਦੁਆਰ, ਸੰਮਤ ੧੫੬੫ ਬਿਕ੍ਰਮੀ ਵਿਚ ਨਾਨਕਮਤਾ, ਕਾਸ਼ੀਪੁਰ, ਕੋਟਦਆਰ ਨਜੀਬਾਬਾਦ ਆਦਿ ਥਾਵਾਂ ਤੇ ਹੁੰਦੇ ਹੋਏ ਆਏ | ਸ਼੍ਰੀ ਗੁਰੂ ਨਾਨਕ ਦੇਵ ਜੀ ਹਾੜ੍ਹ ਦੇ ਮਹੀਨੇ ਵਿਚ ਇਸ ਪਵਿੱਤਰ ਸਥਾਨ ਤੇ ਪੁੱਜੇ ਸਨ । ਇਸ ਸਥਾਨ ਤੇ ਗੁਰੂ ਸਾਹਿਬ ਨੇ ੩ ਮਹੀਨੇ ੧੩ ਦਿਨ ਤਪੱਸਿਆ ਕੀਤੀ ਤੇ ਚੋਮਾਸਾ ਕੱਟਿਆ । ਇਥੇ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਸੋਮਾਂ ਬਉਲੀ ਸਾਹਿਬ ਨੂੰ ਵੀ ਉਸ ਸਮੇਂ ਪ੍ਰਗਟ ਕੀਤਾ ਜੋ ਅੱਜ ਵੀ ਇਲਾਕੇ ਦੀਆਂ ਸੰਗਤਾਂ ਨੂੰ ਸਾਫ ਤੇ ਨਿਰਮਲ ਜਲ ਪ੍ਰਦਾਨ ਕਰ ਰਹੀ ਹੈ।

ਤਸਵੀਰਾਂ ਲਈਆਂ ਗਈਆਂ :- ੨੯ ਮਾਰਚ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਸੰਤ੍ਸਾਗਰ ਬਾਉਲੀ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਹਰਿਦਵਾਰ-ਨ੍ਜੀਬਾਬਾਦ ਰੋਡ
    ਜਿਲਾ :-ਹਰਿਦਵਾਰ
    ਰਾਜ :- ਉਤਰਾਖੰਡ
    ਫ਼ੋਨ ਨੰਬਰ:-
     

     
     
    ItihaasakGurudwaras.com