ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

 
 

 

 

ਬਾਣੀ

 

ਕੁਲ ਅੰਗ

1430

ਗੁਰੂ ਸਾਹਿਬ

6

 
  ਰਾਗ 31 ਸਿਖ 4  
  ਸ਼ਬਦ 2026 ਭਗਤ 15  
  ਅਸ਼ਟਪਦੀ 305 ਭੱਟ 11  
  ਛੰਦ 145      
  ਵਾਰਾਂ 22

 

   
  ਪਾਉੜੀ 471      
  ਸਲੋਕ 664      
           
 
  • ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ੧੬ -੦੮-੧੬੦੪ ਨੂੰ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਸਾਹਿਬ ਨਯੁਕਤ ਕੀਤਾ
  •  

  • ਸ਼੍ਰੀ ਅਖੰਡ ਪਾਠ ਪ੍ਰਥਾ (ਲਗਾਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ) ਗੁਰਦੁਆਰਾ ਸ਼੍ਰੀ ਪੱਕੀ ਸੰਗਤ ਸਾਹਿਬ, ਅਲਾਹਾਬਾਦ ਵਿਖੇ ਸ਼ੁਰੂ ਹੋਈ. ਪੰਜ ਸਿਖ ਭਾਈ ਮੱਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਬਖਸ਼ ਜੀ ਅਤੇ ਭਾਈ ਗੁਰਦਿੱਤਾ ਜੀ ਨੇ ਮਾਤਾ ਗੰਗਾ ਜੀ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਲਗਾਤਾਰ ਕੀਤਾ
  •  
  • ਗੁਰਗੱਦੀ ਸਥਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
  • ItihaasakGurudwaras.com