ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਾਨਕਵਾੜੀ ਸਾਹਿਬ ਗੁਜਰਾਤ ਦੇ ਸ਼ਹਿਰ ਵਡੋਦਰਾ (ਬੜੌਦਾ) ਵਿੱਚ ਸਥਿਤ ਹੈ. ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਪਣੀ ਦੂਜੀ ਉਦਾਸੀ ਵੇਲੇ ਇਥੇ ਆਏ ਸਨ। ਗੁਰੂ ਸਾਹਿਬ ਨੇ ਵਾਹਿਗੁਰੂ ਦੇ ਅਸਲ ਸੰਦੇਸ਼ ਨੂੰ ਫੈਲਾਉਣ ਲਈ ਇਸ ਅਸਥਾਨ ਦਾ ਦੌਰਾ ਕੀਤਾ. ਜਿਵੇਂ ਕਿ ਪੰਡਿਤ, ਪਾਧਰੀ, ਕਾਜੀ ਆਦਿ ਦੇ ਰਾਂਹੀ ਅਲੱਗ ਅਲੱਗ ਰਸਤੇ ਦਸਣ ਤੇ ਗੁੰਮਰਾਹ ਹੋ ਰਹੇ ਸੀ.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਾਨਕਵਾੜੀ ਸਾਹਿਬ, ਵਡੋਦਰਾ (ਬੜੌਦਾ)

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਨਾਨਕਵਾੜੀ, ਆਰ ਐਮ ਰੋਡ
  ਨੇੜੇ ਖਾਂਡੇਰਾਉ ਬਾਜ਼ਾਰ
  ਜ਼ਿਲਾ :- ਵਡੋਦਰਾ (ਬੜੌਦਾ)
  ਰਾਜ :- ਗੁਜਰਾਤ

  ਫੋਨ ਨੰਬਰ:-
  President :- 98790 22069
  President :- 98252 25590
   

   
   
  ItihaasakGurudwaras.com