ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿੱਲਾ ਕੁਰੂਕਸ਼ੇਤਰ ਤਹਿਸੀਲ ਲਾਡਵਾ ਦੇ ਪਿੰਡ ਮੁਨਿਆਰਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਕੁਰੂਕਸ਼ੇਤਰ ਤੋਂ ਆਏ ਅਤੇ ਕੁਝ ਦੇਰ ਲਈ ਰੁਕੇ | ਇਸ ਪਿੰਡ ਦੇ ਲੋਕਾਂ ਨੂੰ ਆਸ਼ਿਰਵਾਦ ਦੇ ਕੇ ਉਹ ਅੱਗੇ ਦੁਧਿ ਅਤੇ ਬਾਨੀ ਬਦਰਪੁਰ ਵਲ ਨੂੰ ਚਲੇ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਮੁਨਿਆਰਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਮੁਨਿਆਰਪੁਰ
    ਤਹਿਸੀਲ :- ਲਾਡਵਾ
    ਜ਼ਿਲਾ :- ਕੁਰੂਕਸ਼ੇਤਰ
    ਰਾਜ :- ਹਰਿਆਣਾ
     

     
     
    ItihaasakGurudwaras.com