ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜ਼ਿੱਲਾ ਰੋਹਤਕ ਦੇ ਪਿੰਡ ਲਾਖਣ ਮਾਜਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਅਪਣੀ ਸ਼ਹੀਦੀ ਯਾਤਰਾ ਦੇ ਦੋਰਾਨ ਆਏ | ਇਹ ਪਿੰਡ ਰੋਹਤਕ ਜੀਂਦ ਸੜਕ ਤੇ ਸਥਿਤ ਹੈ | ਗੁਰੂ ਸਾਹਿਬ ਇਥੇ ਤੇਰਾਂ ਦਿਨ ਰੁਕੇ | ਇਥੋਂ ਅਗੇ ਚਲਕੇ ਗੁਰੂ ਸਾਹਿਬ ਰੋਹਤਕ ਜਾਕੇ ਰੁਕੇ |

ਤਸਵੀਰਾਂ ਲਈਆਂ ਗਈਆਂ :- ੨੧ ਜਨਵਰੀ, ੨੦੧੨
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਲਾਖਣ ਮਾਜਰਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ:-
    ਪਿੰਡ :- ਲਾਖਣ ਮਾਜਰਾ
    ਰੋਹਤਕ ਜੀਂਦ ਸੜਕ
    ਜ਼ਿੱਲਾ :- ਰੋਹਤਕ
    ਰਾਜ :- ਹਰਿਆਣਾ
    ਫ਼ੋਨ ਨੰਬਰ :-
     

     
     
    ItihaasakGurudwaras.com