ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਮਾਤਾ ਸਹਿਬ ਦੇਵਾਂ ਜੀ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਦੀ ਸੇਵਾ ਮਾਤਾ ਸਾਹਿਬ ਦੇਵਾਂ ਜੀ ਕਰਦੇ ਸਨ | ਗੁਰੂ ਸਾਹਿਬ ਗੁਰਦੁਆਰਾ ਸ਼੍ਰੀ ਹੀਰਾ ਘਾਟ ਸਹਿਬ ਵਾਲੇ ਸਥਾਨ ਤੇ ਰਹਿੰਦੇ ਸਨ | ਹਰ ਰੋਜ ਗੁਰੂ ਸਾਹਿਬ ਦੁਪਿਹਰ ਦਾ ਲੰਗਰ ਇਥੇ ਛਕਿਆ ਕਰਦੇ ਸਨ | ਮਾਤਾ ਜੀ ਇਥੇ ਤਪ ਕਰਿਆ ਕਰਦੇ ਸਨ | ਅਜ ਵੀ ਇਥੇ ਲੰਗਰ ਦੀ ਪ੍ਰਥਾ ਚਲਦੀ ਹੈ

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਮਾਤਾ ਸਹਿਬ ਦੇਵਾਂ ਜੀ, ਨਾੰਦੇੜ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
 • ਮਾਤਾ ਸਾਹਿਬ ਦੇਵਾਂਨ ਜੀ (ਮਾਤਾ ਸਾਹਿਬ ਕੌਰ ਜੀ))

 • ਪਤਾ
  ਨੰਦੇੜ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼੍ਟਰ
  ਫੋਨ ਨੰਬਰ:-
   

   
   
  ItihaasakGurudwaras.com