ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਪਿੰਡ ਮੌੜ ਕਲਾਂ, ਜ਼ਿਲ੍ਹਾ ਬਠਿੰਡਾ ਵਿਖੇ ਸਥਿਤ ਹੈ। ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਮਾਲਵੇ ਦੌਰੇ ਦੋਰਾਨ ਭੀਖੀ, ਖਿਆਲਾ ਆਦਿ ਪਿੰਡਾਂ ਹੁੰਦੇ ਹੋਏ ਇਥੇ ਆਏ ਸਨ। ਇਹ ਇੱਥੇ ਸੰਘਣਾ ਜੰਗਲ ਅਤੇ ਜੰਡ ਦਾ ਰੁੱਖ ਸੀ. ਅਤੇ ਰੁੱਖ ਤੇ ਇੱਕ ਦਿਉ ਰਹਿੰਦਾ ਸੀ | ਗੁਰੂ ਸਾਹਿਬ ਨੇ ਉਸਨੂੰ ਬਠਿੰਡਾ ਭੇਜਿਆ ਅਤੇ ਇੱਕ ਬਿਬੀ ਅਤੇ ਉਸਦੇ ਬੱਚੇ ਨੂੰ ਉਸ ਜਗ੍ਹਾ ਇਸ਼ਨਾਨ ਕਰਨ ਲਈ ਕਿਹਾ ਜਿਥੇ ਹੁਣ ਸ੍ਰੋਵਰ ਸਥਿਤ ਹੈ। ਨਹਾਉਣ ਨਾਲ ਉਹ ਦੋਵੇਂ ਆਪਣੀਆਂ ਬਿਮਾਰੀਆਂ ਤੋਂ ਠੀਕ ਹੋ ਗਏ ਸਨ। ਗੁਰੂ ਸਾਹਿਬ ਇਥੇ 40 ਦਿਨਾਂ ਲਈ ਰਹੇ ਅਤੇ ਇਸ ਅਸਥਾਨ ਨੂੰ ਅਸੀਸ ਦਿੱਤੀ, ਜੋ ਕਿ ਇਥੇ ਸਦਾ ਸ਼ਰਧਾ ਨਾਲ ਇਥੇ ਆਵੇਗਾ ਉਸਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ.

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ, ਮੌੜ ਕਲਾਂ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ

 • ਪਤਾ :-
  ਪਿੰਡ :- ਮੌੜ ਕਲਾਂ
  ਜ਼ਿਲ੍ਹਾ :- ਬਠਿੰਡਾ
  ਰਾਜ :- ਪੰਜਾਬ
  ਫ਼ੋਨ ਨੰਬਰ
   

   
   
  ItihaasakGurudwaras.com