ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਚ ਸਥਿਤ ਹੈ | ਇਹ ਪਿੰਡ ਤਲਵੰਡੀ ਸਾਬੋ ਬਠਿੰਡਾ ਮਾਰਗ ਦੇ ਉਤੇ ਸਥਿਤ ਹੈ |ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਿਕ ਸਾਹਿਬ ਬਠਿੰਡਾ ਤੋ ਤਲਵੰਡੀ ਸਾਬੋ ਨੂੰ ਜਾਂਦੇ ਹੋਏ ਆਏ ਗੁਰੂ ਸਾਹਿਬ ਦੇ ਨਾਲ ਕਿਲਾ ਮੁਬਾਰਿਕ ਵਿਚੋਂ ਫ਼ੜਿਆ ਇਕ ਦਿਉ ਸੀ ਜਿਸਨੂੰ ਬਾਅਦ ਵਿਚ ਸ਼੍ਰੀ ਫ਼ਤਿਹਗੜ ਸਾਹਿਬ ਭੇਜਿਆ | ਗੁਰੂ ਸਾਹਿਬ ਨੇ ਇਥੇ ਫ਼ਲਾਹੀ ਦੀ ਟਾਹਣੀ ਨਾਲ ਦਾਤਣ ਕੀਤੀ ਅਤੇ ਬਾਅਦ ਵਿਚ ਉਸਨੂੰ ਦੱਭ ਦਿੱਤਾ ਜੋ ਹੁਣ ਇਕ ਪੂਰਾ ਰੁਖ ਹੈ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਕੋਟਸ਼ਮੀਰ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਕੋਟਸ਼ਮੀਰ
    ਜ਼ਿਲ੍ਹਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com