ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ

ਸ਼੍ਰੀ ਆਨੰਦਪੁਰ ਸਾਹਿਬ ਤੋਂ ਚਲਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਆਲਮਗੀਰ ਸਾਹਿਬ, ਦੀਨਾ ਹੁੰਦੇ ਹੋਏ ਇਥੇ ਆਏ | ਕੋਟਕਪੂਰਾ ਚੌਧਰੀ ਕਪੂਰੇ ਦਾ ਵਸਾਇਆ ਹੋਇਆ ਕਸਬਾ ਸੀ ਗੁਰੂ ਸਾਹਿਬ ਕਿਲੇ ਦੇ ਬਾਹਰ ਇਥੇ ਪਾਣੀ ਦੇ ਸ੍ਰੋਤ ਨੇੜੇ ਡੇਰਾ ਕੀਤਾ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਚੌਧਰੀ ਕਪੂਰਾ ਉਹਨਾਂ ਨੂੰ ਮਿਲਣ ਇਥੇ ਆਇਆ | ਜਦੋਂ ਗੁਰੂ ਸਾਹਿਬ ਨੇ ਚੌਧਰੀ ਕਪੂਰੇ ਤੋਂ ਉਸਦੇ ਕਿਲੇ ਦੀ ਮੰਗ ਕਿਤੀ ਤਾਂ ਉਸਨੇ ਨਾਂ ਕਰ ਦਿੱਤੀ | ਚੌਧਰੀ ਕਪੂਰਾ ਨੇ ਮੁਗਲਾਂ ਤੋਂ ਡਰ ਦੇ ਨੇ ਨਾਂਹ ਕਿਤੀ | ਗੁਰੂ ਸਾਹਿਬ ਇਥੋਂ ਅੱਗੇ ਪਿੰਡ ਢਿਲਵਾਂ ਕਲਾਂ ਚਲੇ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਕੋਟਕਪੂਰਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਕੋਟਕਪੂਰਾ ਸ਼ਹਿਰ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com