ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਮੂਣਕ ਕਲਾਂ ਤੇ ਸਥਿਤ ਹੈ | ਇਹ ਸਥਾਨ ਟਾਂਡਾ ਦਸੁਆ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਅਬਦੁਲ ਖਾਨ ਨੁੰ ਜੰਗ ਵਿਚ ਹਰਾ ਕੇ ਇਥੇ ਆਏ | ਗੁਰੂ ਸਾਹਿਬ ਦੇ ਨਾਲ ਬਾਈ ਬਿਧੀ ਚੰਦ ਜੀ, ਭਾਈ ਭਾਨਾ ਜੀ, ਭਾਈ ਢਿੰਗਰ ਜੀ ਅਤੇ ਭਾਈ ਅਨੰਤਾ ਜੀ ਸਨ | ਗੁਰੂ ਸਾਹਿਬ ਨੇ ਅਪਣੇ ਸੁਹੇਲੇ ਘੋੜੇ ਨੁੰ ਟਾਹਲੀ ਦੇ ਦਰਖਤ ਨਾਲ ਬਨਿੰਆ | ਜਦੋਂ ਗੁਰੂ ਸਾਹਿਬ ਦੇ ਘੋੜੇ ਨੇ ਅਪਣੇ ਪੌੜ ਨਾਲ ਪਥਰ ਛੁਇਆ ਤਾਂ ਪਾਣੀ ਦ ਸੋਮਾ ਵਗਣ ਲਗਿਆ | ਇਹ ਸੋਮਾ ਅਜ ਵੀ ਬਾਓਲੀ ਦੇ ਰੂਪ ਵਿਚ ਮੋਜੂਦ ਹੈ ਗੁਰੂ ਸਾਹਿਬ ਨੇ ਵਰ ਬਖਸ਼ਿਆ ਕਿ ਜੋ ਵੀ ਇਥੇ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੀਆਂ ਮਨੋਕਾਮ ਨਾਂਵਾ ਪੁਰੀ ਹੋਣਗੀਆਂ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ, ਮੂਣਕ ਕਲਾਂ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

  • ਪਤਾ
    ਪਿੰਡ :- ਮੂਣਕ ਕਲਾਂ
    ਜਿਲਾ :- ਹੋਸ਼ਿਆਰਪੁਰ
    ਰਾਜ :- ਪੰਜਾਬ
    ਫੋਨ ਨੰਬਰ:-
     

     
     
    ItihaasakGurudwaras.com