ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੇਬੇ ਨਾਨਕੀ ਜੀ ਸਾਹਿਬ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇਹ ਅਸਥਾਨ ਬੇਬੇ ਨਾਨਕੀ ਜੀ ਦਾ ਘਰ ਹੁੰਦਾ ਸੀ | ਬੇਬੇ ਨਾਨਕੀ ਜੀ ਭਾਈ ਜੈ ਰਾਮ ਨਾਲ ਵਿਆਹ ਤੋਂ ਬਾਅਦ ਇਥੇ ਆਕੇ ਰਹਿਣ ਲੱਗੇ | ਭਾਈ ਜੈਤ ਰਾਮ ਜੀ ਨਵਾਬ ਦੌਲਤ ਖਾਨ ਲੋਧੀ ਦੇ ਕੋਲ ਨੌਕਰੀ ਕਰਦੇ ਸਨ | ਇਸੇ ਘਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਆਇਆ ਕਰਦੇ ਸਨ |

ਤਸਵੀਰਾਂ ਲਈਆਂ ਗਈਆਂ :- ੧੫ ਮਾਰਚ, ੨੦੦੮.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬੇਬੇ ਨਾਨਕੀ ਜੀ ਸਾਹਿਬ, ਸੁਲਤਾਨਪੁਰ ਲੋਧੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਬੇਬੇ ਨਾਨਕੀ ਜੀ

  • ਪਤਾ :-
    ਸੁਲਤਾਨਪੁਰ ਲੋਧੀ
    ਜ਼ਿਲ੍ਹਾ :- ਕਪੁਰਥਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com