ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਜ਼ਿਲ੍ਹਾ ਕਪੁਰਥਲਾ ਦੇ ਪਿੰਡ ਬਲਹੇਰ ਖਾਨਪੁਰ ਵਿਚ ਸਥਿਤ ਹੈ | ਇਹ ਸਥਾਨ ਕਪੂਰਥਲਾ ਨਕੋਦਰ ਸੜਕ ਤੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ ਕਰਤਾਰਪੁਰ ਰਹਿੰਦੇ ਸਨ ਉਦੋਂ ਇਸ ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਫ਼ਰਿਆਦ ਕੀਤੀ ਕੇ ਇਕ ਸ਼ੇਰ ਉਹਨਾਂ ਨੂੰ ਬਹੁਤ ਤੰਗ ਕਰਦਾ ਹੈ | ਗੁਰੂ ਸਾਹਿਬ ਅਤੇ ਸਿੰਘਾ ਨੇ ਇਥੇ ਆਕੇ ਘੋੜਾ ਟਾਹਲੀ ਨਾਲ ਬਨਿੰਆ ਗੁਰੂ ਸਾਹਿਬ ਨੇ ਸ਼ੇਰ ਨੂੰ ਆਪਣੇ ਪੈਰ ਨਾਲ ਜਗਾਇਆ ਅਤੇ ਲੜਾਈ ਲਈ ਵੰਗਾਰਿਆ | ਗੁਰੂ ਸਾਹਿਬ ਨਾਲ ਲੜਾਈ ਵਿਚ ਸ਼ੇਰ ਮਾਰਿਆ ਗਿਆ (ਉਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਤਨਵੀ ਸਾਹਿਬ ਕਾਲਾਸੰਘੀਆਂ ਸਾਹਿਬ ਸ਼ੁਸ਼ੋਬਿਤ ਹਨ ) | ਉਹਨਾਂ ਦਿਨਾਂ ਵਿਚ ਇਥੇ ਇਕ ਝੰਡਾ ਨਾਮ ਦਾ ਆਮੀਰ ਤੇ ਘਮੰਡੀ ਬੰਦਾ ਰਹਿੰਦਾ ਸੀ ਗੁਰੂ ਸਾਹਿਬ ਨੇ ਉਸ ਦਾ ਹੰਕਾਰ ਤੋੜਿਆ ਅਤੇ ਉਸਨੂੰ ਆਮ ਵਾਂਗ ਜਿੰਦਗੀ ਜਿਉਣ ਲਈ ਕਿਹਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ, ਬਲਹੇਰ ਖਾਨਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ

  • ਪਤਾ :-
    ਪਿੰਡ :- ਬਲਹੇਰ ਖਾਨਪੁਰ
    ਕਪੂਰਥਲਾ ਨਕੋਦਰ ਸੜਕ
    ਜ਼ਿਲ੍ਹਾ :- ਕਪੁਰਥਲਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com