ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਡੰਡਾ ਸਾਹਿਬ ਪਾਤਸ਼ਾਹੀ ਸਤਵੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਸੰਧਵਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਇਥੇ ਸਿਖ ਫ਼ੋਜ ਨਾਲ ਮਾਲਵਾ ਫ਼ੇਰੀ ਤੋਂ ਵਾਪਸੀ ਦੋਰਾਨ ਆਏ | ਗੁਰੂ ਸਾਹਿਬ ਪਿੰਡ ਮਹਿਰਾਜ ਤੋਂ ਕੀਰਤਪੁਰ ਸਾਹਿਬ ਨੁੰ ਜਾਂਦੇ ਹੋਏ ਪਲਾਹੀ ਫ਼ਰਾਲਾ ਹੁਂਦੇ ਹੋਏ ਰੁਕੇ | ਗੁਰੂ ਸਾਹਿਬ ਨੇ ਪਲਾਹੀ ਦੇ ਦਰਖਤਾ ਨਾਲ ਦਾਤਣ ਕਰਕੇ ਇਥੇ ਗਡ ਦਿੱਤੀ, ਜੋ ਹੁਣ ਪੁਰਾ ਦਰਖਤ ਬਣ ਗਿਆ ਸੀ | ਉਹ ਹੁਣ ਵੀ ਸੰਭਾਲ ਕੇ ਰਖਿਆ ਹੋਇਆ ਹੈ | ਇਥੋਂ ਗੁਰੂ ਸਾਹਿਬ ਅਗੇ ਕੀਰਤਪੁਰ ਸਾਹਿਬ ਵਲ ਚਲੇ ਗਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਡੰਡਾ ਸਾਹਿਬ ਪਾਤਸ਼ਾਹੀ ਸਤਵੀਂ, ਸੰਧਵਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ

 • ਪਤਾ:-
  ਪਿੰਡ :- ਸੰਧਵਾ
  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
  ਰਾਜ :- ਪੰਜਾਬ
  ਫ਼ੋਨ ਨੰਬਰ
   

   
   
  ItihaasakGurudwaras.com