ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਨਾਰਲੀ ਵਿਚ ਸਥਿਤ ਹੈ | ਇਸ ਪਿੰਡ ਦੇ ਭਾਈ ਮਾਈ ਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਸੇਵਕ ਸਨ | ਭਾਈ ਸਾਹਿਬ ਗੁਰੂ ਸਾਹਿਬ ਨੂੰ ਗੋਇੰਦ ਵਾਲ ਸਾਹਿਬ ਵਿਖੇ ਮਿਲੇ ਸਨ | ਗੁਰੂ ਸਾਹਿਬ ਨੇ ਉਹਨਾਂ ਨੁੰ ਇਕ ਮੰਜੀ ਥਾਪ ਕੇ ਇਸ ਇਲਾਕੇ ਵਿਚ ਸਿਖੀ ਪਰਚਾਰ ਕਰਨ ਲਈ ਕਿਹਾ | ਉਹ ਮੰਜੀ ਅਜ ਵੀ ਇਥੇ ਸੰਭਾਲ ਕੇ ਰਖੀ ਗਈ ਹੈ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਨਾਰਲੀ

ਕਿਸ ਨਾਲ ਸੰਬੰਧਤ ਹੈ :-
  • ਭਾਈ ਮਾਈ ਦਾਸ ਜੀ

  • ਪਤਾ :-
    ਪਿੰਡ :- ਨਾਰਲੀ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    HistoricalGurudwaras.com